ਅੰਮ੍ਰਿਤਪਾਲ ਸਿੰਘ ਦੀ ਮਾਤਾ ਦੀ ਵੀਡੀਓ ਦੇਖ ਗਰਮ ਹੋ ਗਿਆ ਪਰਮਜੀਤ ਹੰਸ, ਪੰਨੂ ਨੂੰ ਲਲਕਾਰਿਆ |OneIndia Punjabi

2023-10-05 1

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਮਾਰਚ ਨੂੰ ਸ਼ੁਰੂ ਹੋਈ ਸੀ। ਫਿਰ ਉਹ ਅਪ੍ਰੈਲ ਮਹੀਨੇ ਉਹ ਗਿਰਫ਼ਤਾਰ ਹੋਏ..ਪਿਛਲੇ ਦਿਨੀ ਅਮ੍ਰਿਤਪਾਲ ਸਿੰਘ ਦੇ ਮਾਤਾ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਕਾਫੀ ਗੱਲਾਂ ਅੱਗੇ ਰੱਖੀਆਂ ਗਈਆਂ ਸੀ ਓਹਨਾ ਦਸਿਆ ਕੇ ਜੇਲ੍ਹ ਵਿੱਚ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਨਾ ਓਹਨਾ ਨੂੰ ਨਾ ਓਹਨਾ ਦੇ ਵਕੀਲ ਨੂੰ ਨਾਲ ਹੀ ਡੀਸੀ ਅੰਮ੍ਰਿਤਸਰ 'ਤੇ ਦੋਸ਼ ਲਾਏ ਹਨ।
.
Paramjit Hans got hot after seeing the video of Amritpal Singh's mother, challenged Pannu.
.
.
.
#amritpalsingh #punjabnews #paramjithans
~PR.182~